ਤਰੁਣਾਈ, ਤਰੁਣਾਪਨ, ਤਰੁਣਾਪੈ, ਤਰੁਣਾਪੋ, ਤਰੁਣਾਪੌ

tarunāī, tarunāpana, tarunāpai, tarunāpo, tarunāpauतरुणाई, तरुणापन, तरुणापै, तरुणापो, तरुणापौ


ਸੰਗ੍ਯਾ- ਤਾਰੁਣ੍ਯ, ਤੁਰਣਤਾ. ਜਵਾਨੀ. ਯੁਵਾ ਅਵਸਥਾ. ਜਵਾਨ ਹੋਣ ਦੀ ਹ਼ਾਲਤ.


संग्या- तारुण्य, तुरणता. जवानी. युवा अवसथा. जवान होण दी ह़ालत.