tarakhānaतरखान
ਸੰਗ੍ਯਾ- ਤਕ੍ਸ਼੍ਕ. ਤਖਾਣ. ਤਰਾਸ਼ਣ ਵਾਲਾ। ੨. ਫ਼ਾ. [ترخان] ਬਾਦਸ਼ਾਹੀ ਮਨਸਬਦਾਰ, ਜਿਸ ਨੂੰ ਤਅ਼ਜੀਮ ਦਿੱਤੀ ਜਾਵੇ ਅਤੇ ਜੋ ਕਿਸੇ ਅਪਰਾਧ ਵਿੱਚ ਸਿਪਾਹੀਆਂ ਦੇ ਹਵਾਲੇ ਨਾ ਹੋਵੇ। ੩. ਪੰਜ ਹਜ਼ਾਰੀ ਮਨਸਬਦਾਰ.
संग्या- तक्श्क. तखाण. तराशण वाला। २. फ़ा. [ترخان] बादशाही मनसबदार, जिस नूं तअ़जीम दिॱती जावे अते जो किसे अपराध विॱच सिपाहीआं दे हवाले ना होवे। ३. पंज हज़ारी मनसबदार.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਕਦ੍ਰ ਦਾ ਪੁਤ੍ਰ ਇੱਕ ਨਾਗ, ਜਿਸ ਨੇ ਰਾਜਾ ਪਰੀਕ੍ਸ਼ਿਤ ਨੂੰ ਡੰਗਿਆ ਸੀ ਅਤੇ ਜਨਮੇਜਯ ਦੇ ਸਰਪਮੇਧ ਯਗ੍ਯ ਵਿੱਚ ਜਿਸ ਦੇ ਪ੍ਰਾਣ ਆਸ੍ਤੀਕ ਰਿਖੀ ਨੇ ਬਚਾਏ ਸਨ। ੨. ਵਿਸ਼੍ਵਕਰਮਾ। ੩. ਤਖਾਣ. ਦੇਖੋ, ਤਕ੍ਸ਼੍ ਧਾ। ੪. ਇੱਕ ਕ੍ਸ਼੍ਤ੍ਰਿਯ ਜਾਤਿ ਜੋ ਆਪਣੇ ਤਾਈਂ ਨਾਗਵੰਸ਼ੀ ਕਹਾਉਂਦੀ ਹੈ. ਇਸੇ ਜਾਤਿ ਦਾ ਜਨਮੇਜਯ ਨਾਲ ਵਿਰੋਧ ਹੋਇਆ ਸੀ. ਭਾਰਤ ਵਿੱਚ ਸੁਨਕ ਵੰਸ਼ ਪਿੱਛੋਂ ਤਕ੍ਸ਼੍ਕ ਕੁਲ ਵਿੱਚ ਚਿਰਤੀਕ ਰਾਜ ਰਿਹਾ ਹੈ. ਅੰਤਿਮ ਤਕ੍ਸ਼੍ਕ ਰਾਜਾ ਮਹਾਂਨੰਦ ਹੋਇਆ....
ਸੰਗ੍ਯਾ- ਤਕ੍ਸ਼੍ਕ. ਤਰਾਸ਼ਨੇ ਵਾਲਾ. ਬਢਈ. ਬਾਢੀ। ੨. ਦੇਖੋ, ਤਰਖਾਨ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਫ਼ਾ. [بادشاہی] ਸੰਗ੍ਯਾ- ਬਾਦਸ਼ਾਹ ਦੀ ਪਦਵੀ। ੨. ਹੁਕੂਮਤ. ਰਾਜ੍ਯ। ੩. ਦੇਖੋ, ਪਾਤਸ਼ਾਹੀ। ੪. ਵਿ- ਬਾਦਸ਼ਾਹ ਦਾ....
ਮਨਸਬ (ਅਹੁਦਾ) ਰੱਖਣ ਵਾਲਾ. ਅਧਿਕਾਰੀ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਸੰਗ੍ਯਾ- ਗੁਨਾਹ. ਪਾਪ. ਦੋਸ। ੨. ਭੁੱਲ. ਖ਼ਤਾ। ੩. ਅਵੱਗ੍ਯਾ. ਬੇਅਦਬੀ....
ਸੰਗ੍ਯਾ- ਵ੍ਯਾਜ. ਬਹਾਨਾ। ੨. ਸੰ. ਪੈਰ ਤੋਂ ਪੈਦਾ ਹੋਇਆ, ਸ਼ੂਦ੍ਰ....