tēāraतयार
ਫ਼ਾ. [تیّار] ਤੈਯਾਰ. ਵਿ- ਉਪਯੁਕ੍ਤ. ਕੰਮ ਵਿੱਚ ਆਉਣ ਲਾਇਕ਼। ੨. ਉਦ੍ਯਤ. ਕਿਸੇ ਕੰਮ ਲਈ ਤਿਆਰ ਹੋਇਆ। ੩. ਮੌਜੂਦ। ੪. ਮੋਟਾ ਤਾਜ਼ਾ ਹ੍ਰਿਸ੍ਟਪੁਸ੍ਟ.
फ़ा. [تیّار] तैयार. वि- उपयुक्त. कंम विॱच आउण लाइक़। २. उद्यत. किसे कंम लई तिआर होइआ। ३. मौजूद। ४. मोटा ताज़ा ह्रिस्टपुस्ट.