tabēतबे
ਦੇਖੋ, ਤ਼ਬਅ਼. "ਤੁੰਦ ਤਬੇ." (ਅਕਾਲ) ੨. ਕ੍ਰਿ. ਵਿ- ਤਭੀ. ਤਬ ਹੀ.
देखो, त़बअ़. "तुंद तबे." (अकाल) २. क्रि. वि- तभी. तब ही.
ਅ਼. [طبع] ਸੰਗ੍ਯਾ- ਤ਼ਬੀਅ਼ਤ. ਸੁਭਾਉ. ਖ਼ਸਲਤ....
ਸੰ. तुन्द्. ਧਾ- ਫੁਰਤੀਲਾ ਹੋਣਾ। ੨. ਸੰਗ੍ਯਾ- ਤੋਂਦ. ਢਿੱਡ. ਪੇਟ। ੩. ਗੋਗੜ. ਲਟਕਦਾ ਹੋਇਆ ਪੇਟ। ੪. ਫ਼ਾ. [تُند] ਵਿ- ਤੇਜ਼. ਤਿੱਖਾ. ਸੰ. ਚੁੰਦ। ੫. ਚਾਲਾਕ। ੬. ਕ੍ਰੋਧੀ....
ਦੇਖੋ, ਤ਼ਬਅ਼. "ਤੁੰਦ ਤਬੇ." (ਅਕਾਲ) ੨. ਕ੍ਰਿ. ਵਿ- ਤਭੀ. ਤਬ ਹੀ....
ਸੰਗ੍ਯਾ- ਬੁਰਾ ਸਮਾ. ਦੁਕਾਲ. ਦੁਰਭਿੱਖ (ਭਿਕ੍ਸ਼੍). ਕਹਿਤ। ੨. ਵਾਹਗੁਰੂ, ਜੋ ਅਵਿਨਾਸ਼ੀ ਹੈ. ਜਿਸ ਦਾ ਕਦੇ ਕਾਲ ਨਹੀਂ, ਅਤੇ ਜਿਸ ਤੇ ਕਾਲ (ਸਮੇਂ) ਦਾ ਕੋਈ ਅਸਰ ਨਹੀਂ। ੩. ਵਿ- ਮ੍ਰਿਤ੍ਯੁ ਬਿਨਾ. ਮੌਤ ਤੋਂ ਬਿਨਾ. "ਔਰ ਸੁ ਕਾਲ ਸਬੈ ਬਸਿ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ." (ਵਿਚਿਤ੍ਰ)#੪. ਸੰਗ੍ਯਾ- ਮੌਤ ਦਾ ਵੇਲਾ. ਅੰਤ ਸਮਾ. "ਕਾਲ ਅਕਾਲ ਖਸਮ ਕਾ ਕੀਨਾ" (ਮਾਰੂ ਕਬੀਰ) ੫. ਚਿਰਜੀਵੀ, ਮਾਰਕੰਡੇਯ ਆਦਿ. "ਸਿਮਰਹਿ ਕਾਲੁ ਅਕਾਲ ਸੁਚਿ ਸੋਚਾ." (ਮਾਰੂ ਸੋਲਹੇ ਮਃ ੫)#੬. ਕ੍ਰਿ. ਵਿ- ਬੇਮੌਕਾ. ਜੋ ਸਮੇਂ ਸਿਰ ਨਹੀਂ. ਜੈਸੇ- ਅਕਾਲ ਮ੍ਰਿਤ੍ਯੁ....
ਕ੍ਰਿ. ਵਿ- ਤਬ ਹੀ. ਤਦੇ। ੨. ਇਸੇ ਵਾਸਤੇ. ਇਸੀ ਲਿਯੇ....