ਤਆਕੁਬ, ਤਆ਼ਕ਼ੁਬ

tāakuba, tāākaubaतआकुब, तआ़क़ुब


ਅ਼. [تعقّب] ਸੰਗ੍ਯਾ- ਅ਼ਕ਼ਬ (ਪਿੱਛਾ) ਕਰਨ ਦਾ ਭਾਵ. ਪਿੱਛੇ ਪੈਣਾ.


अ़. [تعقّب] संग्या- अ़क़ब (पिॱछा) करन दा भाव. पिॱछे पैणा.