ḍhālanaढालण
ਦੇਖੋ, ਢਾਲਣਾ। ੨. ਵਿ- ਤੁਲ੍ਯ. ਮਾਨਿੰਦ. "ਕਹਿਣ ਅੰਮ੍ਰਿਤ ਕਲ ਢਾਲਣ." (ਸਵੈਯੇ ਮਃ ੨. ਕੇ) ਦੇਖੋ, ਕਲ ੨.
देखो, ढालणा। २. वि- तुल्य. मानिंद. "कहिण अंम्रित कल ढालण." (सवैये मः २. के) देखो, कल २.
ਕ੍ਰਿ- ਉੱਪਰੋਂ ਹੇਠਾਂ ਨੂੰ ਰੋੜ੍ਹਨਾ। ੨. ਪਘਰਾਉਣਾ. ਠੋਸ ਪਦਾਰਥ ਨੂੰ ਅਗਨਿ ਦੇ ਤਾਉ ਨਾਲ ਪਾਣੀ ਜੇਹਾ ਕਰਨਾ। ੩. ਪਘਰੀ ਹੋਈ ਧਾਤੁ ਨੂੰ ਸੰਚੇ ਵਿੱਚ ਪਾਉਣਾ। ੪. ਚੌਪੜ ਦਾ ਪਾਸਾ ਅਥਵਾ ਪਰੀਛੇ ਦਾ ਡਾਲਨਾ ਗਿਰਾਉਣਾ. ਦੇਖੋ, ਢਾਲਿ....
ਸੰ. ਵਿ- ਸਮਾਨ. ਬਰਾਬਰ। ੨. ਸਦ੍ਰਿਸ਼. ਜੇਹਾ। ੩. ਸੰਗ੍ਯਾ- ਇੱਕ ਗੰਧਰਵ....
ਫ਼ਾ. [مانِند] ਵਿ- ਤੁਲ੍ਯ. ਜੇਹਾ. ਸਦ੍ਰਿਸ਼....
ਦੇਖੋ, ਅਮ੍ਰਿਤ। ੨. ਸੰਗ੍ਯਾ- ਮੱਖਨ. ਨਵਨੀਤ. "ਤਬ ਮਥੀਐ, ਇਨ ਬਿਧਿ ਅੰਮ੍ਰਿਤ ਪਾਵਹੁ." (ਸੂਹੀ ਮਃ ੧) ੩. ਦੁੱਧ. "ਸੋਇਨ ਕਟੋਰੀ ਅੰਮ੍ਰਿਤ ਭਰੀ." (ਭੈਰ ਨਾਮਦੇਵ) ੪. ਵਿ- ਅਮ੍ਰਿਤ੍ਯੁ. ਮੌਤ ਬਿਨਾ. ਅਮਰ. "ਹਰਿ ਅੰਮ੍ਰਿਤ ਸਜਣ ਮੇਰਾ." (ਸੂਹੀ ਛੰਤ ਮਃ ੫) ੫. ਮਧੁਰ. ਮਿਠਾਸ ਸਹਿਤ. "ਗੁਰੁਮੁਖ ਅੰਮ੍ਰਿਤ ਬਾਣੀ ਬੋਲਹਿ." (ਸ੍ਰੀ ਅਃ ਮਃ ੩)...
ਦੇਖੋ, ਢਾਲਣਾ। ੨. ਵਿ- ਤੁਲ੍ਯ. ਮਾਨਿੰਦ. "ਕਹਿਣ ਅੰਮ੍ਰਿਤ ਕਲ ਢਾਲਣ." (ਸਵੈਯੇ ਮਃ ੨. ਕੇ) ਦੇਖੋ, ਕਲ ੨....