dugadugīडुगडुगी
ਦੇਖੋ, ਡੁਕਡੁਕੀ. ਦੇਖੋ, ਡਿੰਡਿਮ.
देखो, डुकडुकी. देखो, डिंडिम.
ਸੰਗ੍ਯਾ- ਡੁਕਡੁਕ ਸ਼ਬਦ ਕਰਨ ਵਾਲੀ ਢੱਡ. ਡੁਗਡੁਗੀ. ਛੋਟਾ ਡੌਰੂ....
ਸੰ. डिण्डिम ਸੰਗ੍ਯਾ- ਡਿਮਡਿਮ ਸ਼ਬਦ ਕਰਨ ਵਾਲਾ ਵਾਜਾ. ਡੌਂਡੀ. ਡੁਗਡੁਗੀ....