ditdhēडिठे
ਦੇਖੇ. "ਡਿਠੇ ਸਭੇ ਥਾਵ." (ਫੁਨਹੇ ਮਃ ੫)
देखे. "डिठे सभे थाव." (फुनहे मः ५)
ਦੇਖੇ. "ਡਿਠੇ ਸਭੇ ਥਾਵ." (ਫੁਨਹੇ ਮਃ ੫)...
ਕ੍ਰਿ. ਵਿ- ਸਾਰੇ. ਤਮਾਮ. "ਸਭੇ ਗੁਨਹ ਬਖਸਾਇ ਲਇਓਨੁ." (ਆਸਾ ਅਃ ਮਃ ੩)...
ਸੰਗ੍ਯਾ- ਅਸਥਾਨ. ਥਾਉਂ. "ਅਸੰਖ ਨਾਵ ਅਸੰਖ ਥਾਵ." (ਜਪੁ)...