tdhīkarīठीकरी
ਸੰਗ੍ਯਾ- ਮਿੱਟੀ ਦੇ ਬਰਤਨ ਦਾ ਭੱਜਾ ਹੋਇਆ ਟੁਕੜਾ। ੨. ਖ਼ਾ. ਰੁਪਯਾ ਦਮੜਾ.
संग्या- मिॱटी दे बरतन दा भॱजा होइआ टुकड़ा। २. ख़ा. रुपया दमड़ा.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਮਿਟੀ ਅਤੇ ਮਿਟੀਆ....
ਸੰਗ੍ਯਾ- ਭਾਂਡਾ. ਪਾਤ੍ਰ. ਸੰ- ਵਰ੍ਤਨ। ੨. ਵਰਤਾਉ. ਵਰਤੋਂ....
ਸੰਗ੍ਯਾ- ਖੰਡ. ਭਾਗ. ਹ਼ਿੱਸਾ। ੨. ਰੋਟੀ ਦਾ ਹਿੱਸਾ. ਟੁੱਕਰ। ੩. ਰੋਜ਼ੀ. ਉਪਜੀਵਿਕਾ....
ਸੰਗ੍ਯਾ- ਦ੍ਰਵ੍ਯ. ਦਾਮ. ਰੁਪਯਾ. ਸਿੱਕਾ. ਧਨ. ਦੌਲਤ. "ਦਮੜਾ ਪਲੈ ਨ ਪਵੈ, ਨਾ ਕੋ ਦੇਵੈ ਧੀਰ." (ਸ੍ਰੀ ਅਃ ਮਃ ੫)...