jhākhaझाख
ਸੰਗ੍ਯਾ- ਬੁੜਬੁੜਾਟ। ੨. ਬਕਬਾਦ। ੩. ਦੇਖੋ, ਝਖ। ੪. ਝਾਕ ੨. ਅਤੇ ੩. ਦਾ ਰੂਪਾਂਤਰ.
संग्या- बुड़बुड़ाट। २. बकबाद। ३. देखो, झख। ४. झाक २. अते ३. दा रूपांतर.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਦੇਖੋ, ਬਕਣਾ. ਵ੍ਰਿਥਾ ਬੋਲਣਾ. ਬਹੁਤ ਬਕਣਾ. ਬਹੁਵਾਦ। ੨. ਝਗੜਾ....
ਸੰਗ੍ਯਾ- ਦ੍ਰਿਸ੍ਟਿ. ਨਜਰ। ੨. ਦਖਣ (ਤੱਕਣ) ਦੀ ਕ੍ਰਿਯਾ. ਝਾਖ. "ਬਿੰਦਕ ਨਦਰਿ ਝਾਕੁ." (ਵਾਰ ਰਾਮ ੨. ਮਃ ੫) ੩. ਆਸ. ਪ੍ਰਾਪਤੀ ਦੀ ਉਮੇਦ. "ਤਿਨਾ ਝਾਕ ਨ ਹੋਰੁ." (ਸ. ਫਰੀਦ) ੪. ਝਿਜਕ. "ਦੂਜਾ ਭਾਉ ਗਇਓ ਸਭ ਝਾਕ." (ਕਾਨ ਮਃ ੪) ਇਸ ਦਾ ਮੂਲ ਸੰਸਕ੍ਰਿਤ ਜਹਨ ਹੈ ਅਰ ਉਸ ਤੋਂ ਬਣਿਆ ਜਹਾਕ ਹੈ, ਜਿਸ ਦੀ ਪੰਜਾਬੀ ਵਿੱਚ ਸ਼ਕਲ ਝਾਕ ਹੈ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਹੋਰ ਰੂਪ ਦੂਜੀ ਸ਼ਕਲ....