jhāulāझाउला
ਸੰਗ੍ਯਾ- ਝਾਂਈਂ (ਅ਼ਕਸ) ਦਾ ਓਲ੍ਹਾ. ਸਿੰਧੀ. ਝਾਂਵਿਰੋ. ਨਜਰ ਦਾ ਧੁੰਧਲਾਪਨ। ੨. ਧੁੰਧਲਾਰੂਪ, ਜੋ ਸਾਫ ਨਾ ਦਿਖਾਈ ਦੇਵੇ। ੩. ਵਿ- ਧੁੰਧਲੀ ਨਜਰ ਵਾਲਾ.
संग्या- झांईं (अ़कस) दा ओल्हा. सिंधी. झांविरो. नजर दा धुंधलापन। २. धुंधलारूप, जो साफ ना दिखाई देवे। ३. वि- धुंधली नजर वाला.