jolaजोल
ਦੇਖੋ, ਜੁਲ ਅਤੇ ਜੁਲਣੁ.
देखो, जुल अते जुलणु.
ਦੇਖੋ, ਜੁਲਣੁ। ੨. ਅ਼. [جُل] ਸੰਗ੍ਯਾ- ਝੁੱਲ। ੩. ਦੇਖੋ, ਜ੍ਵਲ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸਿੰਧੀ. ਕ੍ਰਿ- ਜਾਣਾ. ਤੁਰਨਾ. "ਪਾਵ ਸੁਹਾਵੇ ਜਾ ਤਉ ਧਿਰਿ ਜੁਲਦੇ." (ਵਾਰ ਰਾਮ ੨. ਮਃ ੫) "ਰਾਹ ਦਸਾਈ ਨਾ ਜੁਲਾਂ." (ਵਡ ਮਃ ੧) "ਮੂ ਜੁਲਾਉ ਤਥਿ." (ਵਾਰ ਮਾਰੂ ੨. ਮਃ ੫) "ਪਾਵ ਜੁਲਾਈ ਪੰਧ ਤਉ." (ਸੂਹੀ ਅਃ ਮਃ ੫) "ਕਮਾਣਾ ਸੰਗਿ ਜੁਲਿਆ." (ਆਸਾ ਛੰਤ ਮਃ ੫) "ਪੰਧਿ ਜੁਲੰਦੜੀ ਮੇਰਾ ਅੰਦਰੁ ਠੰਢਾ." (ਵਾਰ ਰਾਮ ੨. ਮਃ ੫)...