julaजुल
ਦੇਖੋ, ਜੁਲਣੁ। ੨. ਅ਼. [جُل] ਸੰਗ੍ਯਾ- ਝੁੱਲ। ੩. ਦੇਖੋ, ਜ੍ਵਲ.
देखो, जुलणु। २. अ़. [جُل] संग्या- झुॱल। ३. देखो, ज्वल.
ਸਿੰਧੀ. ਕ੍ਰਿ- ਜਾਣਾ. ਤੁਰਨਾ. "ਪਾਵ ਸੁਹਾਵੇ ਜਾ ਤਉ ਧਿਰਿ ਜੁਲਦੇ." (ਵਾਰ ਰਾਮ ੨. ਮਃ ੫) "ਰਾਹ ਦਸਾਈ ਨਾ ਜੁਲਾਂ." (ਵਡ ਮਃ ੧) "ਮੂ ਜੁਲਾਉ ਤਥਿ." (ਵਾਰ ਮਾਰੂ ੨. ਮਃ ੫) "ਪਾਵ ਜੁਲਾਈ ਪੰਧ ਤਉ." (ਸੂਹੀ ਅਃ ਮਃ ੫) "ਕਮਾਣਾ ਸੰਗਿ ਜੁਲਿਆ." (ਆਸਾ ਛੰਤ ਮਃ ੫) "ਪੰਧਿ ਜੁਲੰਦੜੀ ਮੇਰਾ ਅੰਦਰੁ ਠੰਢਾ." (ਵਾਰ ਰਾਮ ੨. ਮਃ ੫)...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਝੁਲ....
ਸੰ. ज्वल ਧਾ- ਪ੍ਰਕਾਸ਼ ਕਰਨਾ, ਜਲਨਾ, ਚਮਕਣਾ। ੨. ਸੰਗ੍ਯਾ- ਅਗਨਿ. ਅੱਗ। ੩. ਅੱਗ ਦੀ ਲਾਟ। ੪. ਚਮਕ. ਪ੍ਰਕਾਸ਼....