jārhāजाड़ा
ਦੇਖੋ, ਜਾਡਾ। ੨. ਦੇਖੋ, ਜਾੜ ੧.
देखो, जाडा। २. देखो, जाड़ १.
ਜਾੜਾ. ਸ਼ੀਤ. ਦੇਖੋ, ਜਾਡ੍ਯ ੨. "ਆਗੈ ਘਾਮ ਪਿਛੈ ਰੁਤਿ ਜਾਡਾ." (ਤੁਖਾ ਬਾਰਹਮਾਹਾ)...
ਸੰਗ੍ਯਾ- ਜੜਾਂ ਦਾ ਸਮੁਦਾਯ। ੨. ਜਟਾ ਦਾ ਸੰਘੱਟ। ੩. ਦੇਖੋ, ਜਾੜ੍ਹਃ...