ਜਾਪ੍ਯ, ਜਾਪ੍ਯ

jāpya, jāpyaजाप्य, जाप्य


ਸੰ. ਵਿ- ਜਪਣ ਯੋਗ੍ਯ। ੨. ਸੰਗ੍ਯਾ- ਸਤੋਤ੍ਰ. ਪ੍ਰਾਰਥਨਾ। ੩. ज्ञाप्य ਗ੍ਯਾਪ੍ਯ. ਇਵ- ਜਤਲਾਉਣ- ਯੋਗ੍ਯ. ਸੂਚਨਾ ਦੇ ਲਾਇਕ.


सं. वि- जपण योग्य। २. संग्या-सतोत्र. प्रारथना। ३. ज्ञाप्य ग्याप्य. इव- जतलाउण- योग्य. सूचना दे लाइक.