ਜਾਨਨਹਾਰ, ਜਾਨਨਹਾਰੁ

jānanahāra, jānanahāruजाननहार, जाननहारु


ਵਿ- ਜਾਣਨ ਵਾਲਾ. ਗ੍ਯਾਤਾ. "ਜਾਨਨ ਹਾਰ ਪ੍ਰਭੂ ਪਰਬੀਨ." (ਸੁਖਮਨੀ)


वि- जाणन वाला. ग्याता. "जानन हार प्रभू परबीन." (सुखमनी)