jasarotīāजसरोटीआ
ਜਸਰੋਟ ਗੋਤ ਦਾ। ੨. ਜਸਰੋਟੇ ਦੇ ਰਹਿਣ ਵਾਲਾ. ਦੇਖੋ, ਜਸਰੋਟ.
जसरोट गोत दा। २. जसरोटे दे रहिण वाला. देखो, जसरोट.
ਜਮਵਾਲ ਰਾਜਪੂਤਾਂ ਦੀ ਇੱਕ ਸ਼ਾਖ਼. ਇਸੇ ਗੋਤ ਦਾ ਵਸਾਇਆ ਜਸਰੋਟਾ ਨਗਰ ਜੰਮੂ ਰਾਜ ਵਿੱਚ ਹੈ. ਦੇਖੋ, ਬਾਈਧਾਰ....
ਸੰਗ੍ਯਾ- ਗੋਤਾ. ਟੁੱਬੀ। ੨. ਗੁਤਾਵਾ. ਪਸ਼ੂ ਦੇ ਚਾਰਨ ਲਈ ਤੂੜੀ ਆਦਿਕ ਪੱਠਿਆਂ ਵਿੱਚ ਮਿਲਾਇਆ ਅੰਨ. "ਜੈਸੇ ਗਊ ਕਉ ਗੋਤ ਖਵਾਈਦਾ ਹੈ." (ਜਸਭਾਮ) ੩. ਸੰ. ਗੋਤ੍ਰ. ਕੁਲ. ਵੰਸ਼. ਖ਼ਾਨਦਾਨ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....