jamīata, jamīātaजमीअत, जमीअ़त
ਅ਼. [جمیِعت] ਆਦਮੀਆਂ ਦਾ ਇਕੱਠ। ੨. ਇਤ਼ਮੀਨਾਨ. ਤਸੱਲੀ.
अ़. [جمیِعت]आदमीआं दा इकॱठ। २. इत़मीनान. तसॱली.
ਸੰਗ੍ਯਾ- ਇੱਕ ਥਾਂ ਸ੍ਥਿਤ ਹੋਏ ਲੋਕ. ਹਜੂਮ. ਜੋੜ ਮੇਲ. ਮੇਲਾ....
ਅ਼. [اِطمیِنان] ਸੰਗ੍ਯਾ- ਤਸੱਲੀ. ਨਿਸ਼ਚਾ....
ਅ਼. [تشّلی] ਸੰਗ੍ਯਾ- ਢਾਰਸ. ਧੀਰਯ। ੨. ਵ੍ਯਾਕੁਲਤਾ ਦੀ ਸ਼ਾਂਤਿ. ਇਸ ਦਾ ਮੂਲ ਸਲਵ (ਖੁਸ਼ ਹੋਣਾ) ਹੈ. "ਨਹੀ ਤਸੱਲਾ ਕਿਸਤੇ ਹੋਈ." (ਗੁਪ੍ਰਸੂ)...