ਜਬਾਬ, ਜਬਾਬੁ

jabāba, jabābuजबाब, जबाबु


ਅ਼. [جواب] ਜਵਾਬ. ਸੰਗ੍ਯਾ- ਉੱਤਰ. "ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ." (ਵਾਰ ਆਸਾ ਮਃ ੨) ੨. ਦ੍ਰਿਸ੍ਟਾਂਤ. ਮਿਸਾਲ.


अ़. [جواب] जवाब. संग्या- उॱतर. "सलामु जबाबु दोवै करे मुंढहु घुथा जाइ." (वार आसा मः २) २. द्रिस्टांत. मिसाल.