ਜਣਿ

janiजणि


ਕ੍ਰਿ. ਵਿ- ਜਣਕੇ. ਪੈਦਾ ਕਰਕੇ. "ਜਿਉ ਜਨਨੀ ਸੁਤ ਜਣਿ ਪਾਲਤੀ." (ਗਉ ਮਃ ੪)


क्रि. वि- जणके. पैदा करके. "जिउ जननी सुत जणि पालती." (गउ मः ४)