chhēri, chhērīछेरि, छेरी
ਸੰਗ੍ਯਾ- ਛੇਲੀ. ਬਕਰੀ. ਦੇਖੋ, ਛੇਲਿਕਾ। ੨. ਦੇਖੋ, ਛੇੜੀ.
संग्या- छेली. बकरी. देखो, छेलिका। २. देखो, छेड़ी.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. छेलिका ਸੰਗ੍ਯਾ- ਬਕਰੀ. ਅਜਾ....
ਸੰ. ਬਰ੍ਕਰੀ. ਬਕਰੇ ਦੀ ਮਦੀਨ. ਅਜਾ. ਛੇਰੀ. "ਬਕਰੀ ਸਿੰਘੁ ਇਕਤੇ ਥਾਇ ਰਾਖੇ." (ਸੂਹੀ ਮਃ ੪) "ਬਕਰੀ ਕਉ ਹਸਤੀ ਪ੍ਰਤਿਪਾਲੇ." (ਰਾਮ ਮਃ ੫) ਕਮਜ਼ੋਰ ਦੀ ਬਲਵਾਨ (ਅਹੰਕਾਰੀ) ਪਾਲਨਾ ਕਰਦਾ ਹੈ....
ਵਿ- ਛੇੜਨ ਵਾਲਾ। ੨. ਸੰਗ੍ਯਾ- ਪਸ਼ੂਆਂ ਨੂੰ ਹੱਕਣ ਵਾਲਾ ਪਾਲੀ, ਜੋ ਚਰਾਉਣ ਲਈ ਬਾਹਰ ਛੇੜ (ਵੱਗ) ਨੂੰ ਜਾਂਦਾ ਹੈ....