chhurakārīछुरकारी
ਸੰਗ੍ਯਾ- ਛੁਰੀ. ਦੇਖੋ, ਛੁਰਿਕਾ. "ਤ੍ਰਿਸੂਲ ਸੁਧਾਰੀ ਛੁਰਕਾਰੀ." (ਰਾਮਾਵ)
संग्या- छुरी. देखो, छुरिका. "त्रिसूल सुधारी छुरकारी." (रामाव)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. छिुरिका ਸੰਗ੍ਯਾ- ਛੁਰੀ. ਛੋਟਾ ਛੁਰਾ. "ਛੁਰਿਕਾ ਬਿਬੇਕ ਲੇ ਹਾਥ." (ਪਾਰਸਾਵ) "ਹਥਿ ਛੁਰੀ ਜਗਤਕਾਸਾਈ." (ਵਾਰ ਆਸਾ) "ਛੁਦ੍ਰ ਮੀਨ ਛੁਰੁਧ੍ਰਕਾ." (ਚੰਡੀ ੨) ਲਹੂ ਦੀ ਧਾਰਾ ਵਿੱਚ ਜੋ ਛੁਰੀਆਂ ਵਹਿੰਦੀਆਂ ਹਨ, ਮਾਨੋ ਛੋਟੀਆਂ ਮੱਛੀਆਂ ਹਨ....
ਸੰਗ੍ਯਾ- ਤਿੰਨ ਸ਼ੂਲ (ਕੰਡੇ) ਵਾਲਾ ਇੱਕ ਸ਼ਸਤ੍ਰ. ਇਹ ਖ਼ਾਸ ਕਰਕੇ ਸ਼ਿਵ ਦਾ ਅਸਤ੍ਰ ਹੈ....
ਸੰਗ੍ਯਾ- ਛੁਰੀ. ਦੇਖੋ, ਛੁਰਿਕਾ. "ਤ੍ਰਿਸੂਲ ਸੁਧਾਰੀ ਛੁਰਕਾਰੀ." (ਰਾਮਾਵ)...