ਛੁਟਕ੍ਯਾ, ਛੁਟਕਿਆ

chhutakyā, chhutakiāछुटक्या, छुटकिआ


ਛੁਟਗਿਆ. ਮਿਟਿਆ."ਭਰਮ ਸਭ ਛੁਟਕ੍ਯਾ." (ਸਵੈਯੇ ਮਃ ੪. ਕੇ)


छुटगिआ. मिटिआ."भरम सभ छुटक्या." (सवैये मः ४. के)