ਚੰਗਿਆਈ

changiāīचंगिआई


ਸੰਗ੍ਯਾ- ਚੰਗਾਪਨ. ਭਲਿਆਈ. ਨੇਕੀ. "ਚੰਗਿਆਈ ਆਲਕੁ ਕਰੇ ਬੁਰਿਆਈ ਹੁਇ ਸੇਰੁ." (ਵਾਰ ਗੂਜ ੨. ਮਃ ੫)


संग्या-चंगापन. भलिआई. नेकी. "चंगिआई आलकु करे बुरिआई हुइ सेरु." (वार गूज २. मः ५)