chutaचुट
ਸੰ. चुट् ਧਾ- ਛੋਟਾ ਹੋਣਾ, ਕਤਰਨਾ। ੨. ਦੇਖੋ, ਚੁੱਟ.
सं. चुट् धा- छोटा होणा, कतरना। २. देखो, चुॱट.
ਵਿ-. ਉਮਰ ਅਥਵਾ ਕੱਦ ਵਿੱਚ ਘੱਟ। ੨. ਓਛਾ. ਤੁੱਛ। ੩. ਸੰ. शौटीर्य्य ਸ਼ੌਟੀਰ੍ਯ. ਸੰਗ੍ਯਾ- ਬਲ. ਪਰਾਕ੍ਰਮ. "ਕੋਟ ਨ ਓਟ ਨ ਕੋਸ ਨ ਛੋਟਾ." (ਸਵੈਯੇ ਸ੍ਰੀ ਮੁਖਵਾਕ ਮਃ ੫)...
ਕ੍ਰਿ- ਭੂ. ਭਵਨ. ਹੋਣਾ। ੨. ਹੋਣ ਯੋਗ ਕਰਮ. "ਹੋਣਾ ਸਾ ਸੋਈ ਫੁਨਿ ਹੋਸੀ." (ਗਉ ਮਃ ੫)...
ਦੇਖੋ, ਕਤਰਣਾ....
ਸੰ. चुट्ट् ਧਾ- ਕਮ (ਅਲਪ) ਹੋਣਾ. ਥਾਹਹੋਣਾ. ਬਟੋਰਨਾ (ਇੱਕਠਾ ਕਰਨਾ)....