ਚੁਗਲੀ

chugalīचुगली


ਫ਼ਾ. [چُغلی] ਸੰਗ੍ਯਾ- ਪਿੱਠ ਪਿੱਛੇ ਕੀਤੀ ਬੁਰਾਈ. ਗ਼ੈਰਹ਼ਜਰੀ ਵਿੱਚ ਕੀਤੀ ਨਿੰਦਾ. "ਨਿਤ ਚੁਗਲੀ ਕਰੈ ਅਣਹੋਂਦੀ ਪਰਾਈ." (ਵਾਰ ਗਉ ੧. ਮਃ ੪)


फ़ा. [چُغلی] संग्या- पिॱठ पिॱछे कीती बुराई. ग़ैरह़जरी विॱच कीती निंदा. "नित चुगली करै अणहोंदी पराई." (वार गउ १. मः ४)