chuāunāचुआउणा
ਕ੍ਰਿ- ਟਪਕਣਾਉਣਾ, ਚ੍ਯੁਤ ਕਰਾਉਣਾ. ਦੇਖੋ, ਚ੍ਯੁ ਅਤੇ ਚ੍ਯੁਤ.
क्रि- टपकणाउणा, च्युत कराउणा. देखो, च्यु अते च्युत.
ਸੰ. च्युत्- ਸਿੰਜਣਾ, ਭਿਗੋਣਾ, ਗਿੱਲਾ ਕਰਨਾ, ਵਹਿਣਾ। ੨. ਵਿ- ਡਿਗਿਆ ਹੋਇਆ. ਪਤਿਤ। ੩. ਵਿਮੁਖ (ਬੇਮੁਖ). ੪. ਟਪਕਿਆ ਹੋਇਆ. ਚੁਇਆ....
ਸੰ. ਧਾ- ਟਪਕਣਾ. ਚੁਇਣਾ, ਡਿਗਣਾ, ਪਤਨ ਹੋਣਾ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....