chīdhāचीदा
ਫ਼ਾ. [چیِدہ] ਚੀਦਹ. ਵਿ- ਚੁਣਿਆ ਹੋਇਆ. ਮੁੰਤਖ਼ਿਬ. ਚੋਣਵਾਂ.
फ़ा. [چیِدہ] चीदह. वि- चुणिआ होइआ. मुंतख़िब. चोणवां.
ਅ਼. [مُنتخِب] ਵਿ- ਇੰਤਖ਼ਾਬ ਕੀਤਾ. ਚੁਣਿਆ ਹੋਇਆ। ੨. ਮੁੰਤਖ਼ਿਬ. ਇੰਤਖ਼ਾਬ ਕਰਨ ਵਾਲਾ. ਚੁਣਨ ਵਾਲਾ....