ਚਿੜਾਉਣਾ

chirhāunāचिड़ाउणा


ਕ੍ਰਿ- ਖਿਝਾਉਣਾ. ਕ੍ਰੋਧੀ ਕਰਨਾ. (ਸੰ. चड् ਧਾ- ਕ੍ਰੋਧ ਕਰਨਾ). "ਦੁਸਟੁ ਦੈਤ ਚਿੜਾਇਆ." (ਭੈਰ ਮਃ ੩)


क्रि- खिझाउणा. क्रोधी करना. (सं. चड् धा- क्रोध करना). "दुसटु दैतचिड़ाइआ." (भैर मः ३)