chinīचिनी
ਫ਼ਾ. [چُنیِں] ਚੁਨੀ. ਕ੍ਰਿ. ਵਿ- ਐਸਾ. ਅਜੇਹਾ. "ਮਮ ਈ ਚਿਨੀ ਅਹਿਵਾਲ." (ਤਿਲੰ ਮਃ ੧)
फ़ा. [چُنیِں] चुनी. क्रि. वि- ऐसा. अजेहा. "मम ई चिनी अहिवाल." (तिलं मः १)
ਦੇਖੋ, ਚਿਨੀ। ੨. ਦੇਖੋ, ਚੁਣਨਾ."ਹਾਥੀ ਚੁਨੀ ਨ ਜਾਇ." (ਸ. ਕਬੀਰ) ਹਾਥੀ (ਹੰਕਾਰੀ) ਤੋਂ ਚੁਗੀ ਨਹੀਂ ਜਾਂਦੀ....
ਕ੍ਰਿ. ਵਿ- ਅਜੇਹਾ. ਇਸ ਪ੍ਰਕਾਰ ਦਾ. "ਐਸਾ ਸਤਿਗੁਰ ਜੇ ਮਿਲੈ." (ਸ੍ਰੀ ਅਃ ਮਃ ੧)...
ਵਿ- ਐਹੋ ਜੇਹਾ. ਇਸ ਪ੍ਰਕਾਰ ਦਾ. ਐਸੇ ਢੰਗ ਦਾ....
ਫ਼ਾ. [چُنیِں] ਚੁਨੀ. ਕ੍ਰਿ. ਵਿ- ਐਸਾ. ਅਜੇਹਾ. "ਮਮ ਈ ਚਿਨੀ ਅਹਿਵਾਲ." (ਤਿਲੰ ਮਃ ੧)...
ਦੇਖੋ, ਅਹਵਾਲ....