ਚਾਟਸਾਰ, ਚਾਟਸਾਲ, ਚਾਟਸਾਲਾ

chātasāra, chātasāla, chātasālāचाटसार, चाटसाल, चाटसाला


ਚਟੁਸ਼ਾਲਾ. ਦੇਖੋ, ਚਟਸਾਲ. "ਆਪੇ ਚਾਟਸਾਲ ਆਪਿ ਹੈ ਪਾਧਾ". (ਵਾਰ ਬਿਹਾ ਮਃ ੪)


चटुशाला. देखो, चटसाल. "आपे चाटसाल आपि है पाधा". (वार बिहा मः ४)