ਚਰਣਾਰਬਿੰਦ, ਚਰਣਾਰਵਿੰਦ

charanārabindha, charanāravindhaचरणारबिंद, चरणारविंद


ਵਿ- ਅਰਵਿੰਦ (ਕਮਲ) ਰੂਪ ਚਰਣ. ਚਰਣਕਮਲ. "ਚਰਣਾਰਬਿੰਦ ਮਨ ਬਿਧ੍ਯੰ." (ਗਾਥਾ)


वि- अरविंद (कमल) रूप चरण. चरणकमल. "चरणारबिंद मन बिध्यं." (गाथा)