chatākaचटाक
ਸੰਗ੍ਯਾ- ਦਾਗ਼. ਧੱਬਾ। ੨. ਚਟਾਕਾ. ਚਟ ਚਟ ਧੁਨਿ। ੩. ਕ੍ਰਿ. ਵਿ- ਤੁਰੰਤ. ਛੇਤੀ. "ਚਟਾਕ ਚੋਟੈਂ." (ਰਾਮਾਵ)
संग्या- दाग़. धॱबा। २. चटाका. चट चट धुनि। ३. क्रि. वि- तुरंत. छेती. "चटाक चोटैं." (रामाव)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਫ਼ਾ. [داغ] ਸੰਗ੍ਯਾ- ਨਿਸ਼ਾਨ. ਚਿੰਨ੍ਹ। ੨. ਧੱਬਾ. ਕਲੰਕ. "ਦਾਗ ਦੋਸ ਮੁਹਿ ਚਲਿਆ ਲਾਇ." (ਧਨਾ ਮਃ ੧) ੩. ਜਲਣ ਦਾ ਚਿੰਨ੍ਹ। ੪. ਦੇਖੋ, ਦਾਗੇ....
ਸੰਗ੍ਯਾ- ਦਾਗ਼। ੨. ਕਲੰਕ....
ਸੰਗ੍ਯਾ- ਦੇਖੋ, ਧੁਨੀ। ੨. ਸੰ. ਧ੍ਵਨਿ. ਸ਼ਬਦ. ਨਾਦ. "ਧੁਨਿ ਵਾਜੇ ਅਨਹਦ ਘੋਰਾ." (ਰਾਮ ਮਃ ੧) ੩. ਸ੍ਵਰਾਂ ਦਾ ਆਲਾਪ. "ਬਹੁ ਗੁਨਿ ਧੁਨਿ, ਮੁਨਿ ਜਨ ਖਟਬੇਤੇ." (ਆਸਾ ਮਃ ੫) ਸੰਗੀਤ ਵਿਦ੍ਯਾ ਦੇ ਗੁਣੀ ਅਤੇ ਖਟਸ਼ਾਸਤ੍ਰਵੇੱਤਾ ਮੁਨਿਜਨ....
ਕ੍ਰਿ. ਵਿ- ਛੇਤੀ. ਫ਼ੌਰਨ. ਦੇਖੋ, ਤੁਰ....
ਕ੍ਰਿ. ਵਿ- ਸਿਤਾਬ. ਸਦਯੰ. ਫੌਰਨ। ੨. ਸੰਗ੍ਯਾ- ਸੀਘ੍ਰਤਾ....
ਸੰਗ੍ਯਾ- ਦਾਗ਼. ਧੱਬਾ। ੨. ਚਟਾਕਾ. ਚਟ ਚਟ ਧੁਨਿ। ੩. ਕ੍ਰਿ. ਵਿ- ਤੁਰੰਤ. ਛੇਤੀ. "ਚਟਾਕ ਚੋਟੈਂ." (ਰਾਮਾਵ)...