ghutanā, ghutanāघुटणा, घुटना
ਕ੍ਰਿ- ਨਿਪੀਡਨ. ਦਬਾਉਣਾ। ੨. ਸੰਗ੍ਯਾ- ਜ਼ਾਨੂ. ਗੋਡਾ.
क्रि- निपीडन. दबाउणा। २. संग्या- ज़ानू. गोडा.
ਕ੍ਰਿ- ਦਫ਼ਨ ਕਰਨਾ. ਦੱਬਣਾ। ੨. ਦਾੱਬਾ ਦੇਣਾ. ਧਮਕਾਉਣਾ। ੩. ਮੱਲਣਾ. ਕ਼ਬਜਾ ਕਰਨਾ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਜਾਨੁ ੫। ੨. ਵਿ- ਜਾਣੂ. ਜਾਣਨ ਵਾਲਾ. ਪਹਿਚਾਨ ਵਾਲਾ....