ਘਿਉ, ਘਿਅ

ghiu, ghiaघिउ, घिअ


ਸੰ. घृत ਘ੍ਰਿਤ. ਸੰਗ੍ਯਾ- ਘੀ. "ਘਿਉ ਮੈਦਾ ਖਾਣ." (ਵਾਰ ਰਾਮ ੩) "ਘਿਅ ਪਟ ਭਾਂਡਾ ਕਹੈ ਨ ਕੋਇ." (ਤਿਲੰ ਮਃ ੧) ਘੀ ਅਤੇ ਰੇਸ਼ਮ ਨੂੰ ਕੋਈ ਭਿੱਟੜ ਨਹੀਂ ਕਹਿੰਦਾ.


सं. घृत घ्रित. संग्या- घी. "घिउ मैदा खाण." (वार राम ३) "घिअ पट भांडा कहै न कोइ." (तिलं मः १) घी अते रेशम नूं कोई भिॱटड़ नहीं कहिंदा.