ਗੁਹ੍ਯਕ, ਗੁਹ੍ਯਕ

guhyaka, guhyakaगुह्यक, गुह्यक


ਸੰ. ਸੰਗ੍ਯਾ- ਉਹ ਯਕ੍ਸ਼ ਦੇਵਤਾ, ਜੋ ਕੁਬੇਰ ਦੇ ਗੁਪਤ ਖ਼ਜ਼ਾਨਿਆਂ ਦੀ ਰਾਖੀ ਕਰਦੇ ਹਨ.


सं. संग्या- उह यक्श देवता, जो कुबेर दे गुपत ख़ज़ानिआं दी राखी करदे हन.