gulajāraगुलजार
ਫ਼ਾ. [گُلزار] ਗੁਲਜ਼ਾਰ. ਸੰਗ੍ਯਾ- ਫੁੱਲਾਂ ਦੀ ਜਗਾ. ਪੁਸਪਵਾਟਿਕਾ. ਫੁਲਵਾੜੀ.
फ़ा. [گُلزار] गुलज़ार. संग्या- फुॱलां दी जगा. पुसपवाटिका. फुलवाड़ी.
ਫ਼ਾ. [گُلزار] ਗੁਲਜ਼ਾਰ. ਸੰਗ੍ਯਾ- ਫੁੱਲਾਂ ਦੀ ਜਗਾ. ਪੁਸਪਵਾਟਿਕਾ. ਫੁਲਵਾੜੀ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਜਾਗਰਣ. ਜਗਾਣਾ. ਦੇਖੋ, ਰਾਤਜਾਗਾ। ੨. ਜਗਹ. ਜਾਯਗਾਹ. ਥਾਂ. ਸ੍ਥਾਨ। ੩. ਸੰਗੀਤ ਅਨੁਸਾਰ ਤਾਲ ਦੀ ਸਮਾਪਤੀ ਦਾ ਅਸਥਾਨ. ਸਮ....
ਸੰਗ੍ਯਾ- ਫੁੱਲਵਾਟੀ. ਫੁੱਲਵਾਟਿਕਾ. ਪੁਸਪਾਂ ਦੀ ਵਾੜੀ।#੨. ਇੱਕ ਪ੍ਰਕਾਰ ਦੀ ਆਤਿਸ਼ਬਾਜ਼ੀ. ਫੁਲਝੜੀ. "ਬਰੂਦ ਕੇ ਝਾਰ ਮਤਾਬੀ ਛੂਟੈਂ ਫੁਲਵਾਈ." (ਨਾਪ੍ਰ)...