gulēlāगुलेला
ਦੇਖੋ ਗਲੋਲਾ ਅਤੇ ਗਿਲੋਲਾ.
देखो गलोला अते गिलोला.
ਫ਼ਾ. [غلولہ] ਗ਼ਲੋਲਹ ਸੰਗ੍ਯਾ- ਗੋਲਾਕਾਰ ਪਿੰਡ। ੨. ਗੋਲੀ. ਵੱਟੀ. "ਅਮਲ ਗਲੋਲਾ ਕੂੜ ਕਾ ਦਿਤਾ ਦੇਵਣਹਾਰਿ." (ਸ੍ਰੀ ਮਃ ੧) ਝੂਠ ਦਾ ਮਾਵਾ ਮਾਇਆ ਨੇ ਦਿੱਤਾ। ੩. ਗੁਲੇਲਾ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਗਿਲ (ਮਿੱਟੀ) ਦਾ ਓਲਾ. ਗੁਲੇਲਾ. ਗੁਲੇਲ ਵਿੱਚ ਚਲਾਉਣ ਦਾ ਗੋਲਾ। ੨. ਦੇਖੋ, ਗਲੋਲਾ....