gulikāगुलिका
ਸੰ. ਸੰਗ੍ਯਾ- ਗੋਲੀ. ਵੱਟੀ। ੨. ਬੰਦੂਕ਼ ਦੀ ਗੋਲੀ. "ਗੋਲੇ ਗੁਲਿਕਾ ਲਾਗਹਿਂ ਆਇ." (ਗੁਪ੍ਰਸੂ)
सं. संग्या- गोली. वॱटी। २. बंदूक़ दी गोली. "गोले गुलिका लागहिं आइ." (गुप्रसू)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਛੋਟਾ ਗੋਲਾ. ਗੁਲਿਕਾ। ੨. ਦਵਾਈ ਦੀ ਵੱਟੀ। ੩. ਦਾਸੀ. ਮੁੱਲ ਲਈ ਟਹਿਲਣ. ਗੋੱਲੀ....
ਦੇਖੋ, ਵਟੀ। ੨. ਪੰਜ ਸੇਰ ਪ੍ਰਮਾਣ। ੩. ਪੰਜ ਸੇਰੀ। ੪. ਕਈ ਥਾਂਈਂ ਦੋ ਸੇਰ ਦੀ ਭੀ ਵੱਟੀ ਹੋਇਆ ਕਰਦੀ ਹੈ....
ਸੰ. ਸੰਗ੍ਯਾ- ਗੋਲੀ. ਵੱਟੀ। ੨. ਬੰਦੂਕ਼ ਦੀ ਗੋਲੀ. "ਗੋਲੇ ਗੁਲਿਕਾ ਲਾਗਹਿਂ ਆਇ." (ਗੁਪ੍ਰਸੂ)...