guramukhā, guramukhānगुरमुखा, गुरमुखां
ਗੁਰਮੁਖਾਂ ਨੇ. "ਗੁਰਮੁਖਾ ਹਰਿਧਨੁ ਖਟਿਆ." (ਸਵਾ ਮਃ ੩)
गुरमुखां ने. "गुरमुखा हरिधनु खटिआ." (सवा मः ३)
ਗੁਰਮੁਖਾਂ ਨੇ. "ਗੁਰਮੁਖਾ ਹਰਿਧਨੁ ਖਟਿਆ." (ਸਵਾ ਮਃ ੩)...
ਹਰਿਨਾਮ ਰੂਪ ਧਨ. "ਹਰਿਧਨ ਕੇ ਭਰਿਲੇਹੁ ਭੰਡਾਰ." (ਸੁਖਮਨੀ) "ਹਰਿਧਨੁ ਸਚੀ ਰਾਸਿ ਹੈ." (ਵਾਰ ਗਉ ੨. ਮਃ ੫)...
ਸੰ. ਸਪਾਦ. ਸੰਗ੍ਯਾ- ਇੱਕ ਪੂਰਾ ਅਤੇ ਚੌਥਾ ਹਿੱਸਾ ਨਾਲ ਹੋਰ ਮਿਲਿਆ ਹੋਇਆ ੧. ੧/੪, ਜੈਸੇ- ਸਵਾ ਰੁਪਯਾ, ਸਵਾ ਮਣ ਆਦਿ....