ਗਿਲਜ਼ਈ, ਗਿਲਜ਼ਾ

gilazaī, gilazāगिलज़ई, गिलज़ा


ਮਤੀ ਪਠਾਣਾਂ ਦੀ ਇੱਕ ਸ਼ਾਖ. ਪੁਸ਼ਤੋ (ਪਸ਼ਤੋ) ਵਿੱਚ ਇਸ ਦਾ ਉੱਚਾਰਣ "ਗ਼ਲੇਜ਼ੀ" ਹੈ. "ਕਾਬੁਲ ਕੇ ਗਿਲਜ਼ੇ ਜਿਨ ਕਹੈਂ." (ਗੁਪ੍ਰਸੂ)


मती पठाणां दी इॱक शाख. पुशतो (पशतो) विॱच इस दा उॱचारण "ग़लेज़ी" है. "काबुल के गिलज़े जिन कहैं." (गुप्रसू)