ਗਿਲ

gilaगिल


ਸੰ. गिल् ਧਾ- ਨਿਗਲਣਾ. ਦੇਖੋ, ਤਿਮਿੰਗਲ ਗਿਲ। ੨. ਵਿ- ਨਿਗਲਣ ਵਾਲਾ। ੩. ਫ਼ਾ. [گِل] ਸੰਗ੍ਯਾ- ਮਿੱਟੀ। ੪. ਚਿੱਕੜ.


सं. गिल् धा- निगलणा. देखो, तिमिंगल गिल। २. वि- निगलण वाला। ३. फ़ा. [گِل] संग्या- मिॱटी। ४. चिॱकड़.