khīnasūāखीनसूआ
ਵਿ- ਕ੍ਸ਼ੀਣਹੋਇਆ. "ਤਨੁ ਖੀਨਸੂਆ." (ਗਉ ਮਃ ੫) ੨. ਖਿੰਨ (ਉਦਾਸ) ਹੋਇਆ.
वि- क्शीणहोइआ. "तनु खीनसूआ." (गउ मः ५) २. खिंन (उदास) होइआ.
ਸੰ. ਸੰਗ੍ਯਾ- ਸ਼ਰੀਰ. ਦੇਹ. "ਤਨੁ ਧਨੁ ਆਪਨ ਥਾਪਿਓ." (ਧਨਾ ਮਃ ੫) ੨. ਚਮੜਾ ਤੁਚਾ। ੩. ਵਿ- ਪਤਲਾ. ਕ੍ਰਿਸ਼। ੪. ਥੋੜਾ। ੫. ਕੋਮਲ। ੬. ਸੁੰਦਰ। ੭. ਸਿੰਧੀ. ਸੰਗ੍ਯਾ- ਪੇਟ. ਉਦਰ। ੮. ਤਨਯ (ਪੁਤ੍ਰ) ਲਈ ਭੀ ਤਨੁ ਸ਼ਬਦ ਆਇਆ ਹੈ. "ਗੁਰੁ ਰਾਮਦਾਸ ਤਨੁ ਸਰਬਮੈ ਸਹਜਿ ਚੰਦੋਆ ਤਾਣਿਅਉ." (ਸਵੈਯੇ ਮਃ ੫. ਕੇ)...
ਵਿ- ਕ੍ਸ਼ੀਣਹੋਇਆ. "ਤਨੁ ਖੀਨਸੂਆ." (ਗਉ ਮਃ ੫) ੨. ਖਿੰਨ (ਉਦਾਸ) ਹੋਇਆ....
ਸੰ. खिन्न ਵਿ- ਖੇਦ ਨੂੰ ਪ੍ਰਾਪਤ ਹੋਇਆ. ਅਪ੍ਰਸੰਨ "ਬਦਨ ਖਿੰਨ ਦੁਤਿ ਨਹੀਂ ਉਦੋਤੇ" (ਗੁਪ੍ਰਸੂ) ੨. ਉਦਾਸ। ੩. ਦੀਨ....
ਸੰ. उदास्- ਕਿਨਾਰੇ ਬੈਠਨਾ. ਪਾਸਦੀਂ ਗੁਜ਼ਰਨਾ। ੨. ਸੰ. उदासीन- ਉਦਾਸੀਨ. ਵਿ- ਵਿਰਕਤ. ਉਪਰਾਮ। ੩. ਮੋਹ ਰਹਿਤ। ੪. ਵੈਰਾਗਵਾਨ. "ਘਰ ਹੀ ਮਾਹਿ ਉਦਾਸ." (ਸ੍ਰੀ ਮਃ ੩) ੫. ਸੰਗ੍ਯਾ- ਉਦਾਸੀਨਪਨ. ਸੰਨ੍ਯਾਸ. ਤ੍ਯਾਗ. "ਗਿਰਸਤ ਮਹਿ ਚਿੰਤ, ਉਦਾਸ ਅਹੰਕਾਰ." (ਆਸਾ ਮਃ ੫)...