kharānvaखरांव
ਸੰਗ੍ਯਾ- ਖੜਾਉਂ. ਪਾਦੁਕਾ. "ਦੇਇ ਖਰਾਂਵ ਸਦਨ ਕੋ ਮੋਰਾ." (ਨਾਪ੍ਰ)
संग्या- खड़ाउं. पादुका. "देइ खरांव सदन को मोरा." (नाप्र)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਪਾਦੁਕਾ. ਖਰਾਂਵ. ਪਊਏ. ਆਂਗਿਰਸ ਸਿਮ੍ਰਿਤੀ ਦਾ ਲੇਖ ਹੈ ਕਿ "ਅਗਨਿਹੋਤ੍ਰੀ ਅਤੇ ਤਪਸ੍ਵੀ ਤੋਂ ਬਿਨਾ ਜੇ ਕੋਈ ਹੋਰ ਆਦਮੀ ਪਊਏ ਪਾਕੇ ਆਪਣੇ ਘਰ ਤੋਂ ਪੰਜ ਘਰ ਤੀਕ ਭੀ ਜਾਵੇ, ਤਦ ਰਾਜਾ ਉਸ ਦੇ ਪੈਰ ਕਟਵਾ ਦੇਵੇ." ਦੇਖੋ, ਸ਼ਲੋਕ ੫੧....
ਸੰ. ਸੰਗ੍ਯਾ- ਜੁੱਤੀ. ਜੋੜਾ. ਪਨਹੀ। ੨. ਖੜਾਉਂ. ਪਊਏ....
ਦੇਕੇ. "ਦੇਇ ਅਹਾਰੁ ਅਗਨਿ ਮਹਿ ਰਾਖੈ." (ਆਸਾ ਧੰਨਾ) ੨. ਦਿੰਦਾ ਹੈ. "ਤਿਨਾ ਭੀ ਰੋਜੀ ਦੇਇ." (ਵਾਰ ਰਾਮ ੧. ਮਃ ੨) ੩. ਦੇਵੀ. ਦੇਈ. "ਦੇਇਵਿਚਿਤ੍ਰ ਪਾਂਚ ਨ੍ਰਿਪ ਮਾਰੇ." (ਚਰਿਤ੍ਰ ੫੨) ਵਿਚਿਤ੍ਰਦੇਵੀ ਨੇ ਪੰਜ ਰਾਜੇ ਮਾਰੇ। ੪. ਦੇਖੋ, ਦੇਯ....
ਸੰਗ੍ਯਾ- ਖੜਾਉਂ. ਪਾਦੁਕਾ. "ਦੇਇ ਖਰਾਂਵ ਸਦਨ ਕੋ ਮੋਰਾ." (ਨਾਪ੍ਰ)...
ਸੰ. ਸੰਗ੍ਯਾ- ਬੈਠਣ ਦੀ ਥਾਂ. ਘਰ। ੨. ਅਸਥਾਨ. ਥਾਂ। ੩. ਜਲ। ੪. ਸ੍ਵਾਮੀ....
ਸਰਵ- ਮੇਰਾ। ੨. ਸੰਗ੍ਯਾ- ਛੇਕ. ਛਿਦ੍ਰ. ਸੂਰਾਖ਼. ਮੋਘਾ....