khananaखनन
ਸੰ. ਕ੍ਰਿ- ਖੋਦਣਾ. ਖੁਣਨਾ. ਪੁੱਟਣਾ। ੨. ਪਾੜਨਾ. ਚੀਰਨਾ. ਦੇਖੋ, ਖਨ ਧਾ.
सं. क्रि- खोदणा. खुणना. पुॱटणा। २. पाड़ना. चीरना. देखो, खन धा.
ਕ੍ਰਿ- ਖਨਨ. ਪੁੱਟਣਾ. ਉਖੇੜਨਾ....
ਸੰ. ਖਨਨ. ਸੰਗ੍ਯਾ- ਖੋਦਣਾ. ਪੁੱਟਣਾ। ੨. ਸੂਈ ਨਾਲ ਤੁਚਾ (ਜਿਲਦ) ਖਣਕੇ ਨਾਉਂ ਆਦਿਕ ਉਕਰਨਾ. Tattoo....
ਕ੍ਰਿ- ਉਤਪਾਦਨ ਕਰਨਾ. ਉਖੇੜਨਾ। ੨. ਸੰ. ਪੁੱਟ੍. ਧਾ- ਛੋਟਾ ਹੋਣਾ, ਕਮ (ਘੱਟ) ਹੋਣਾ....
ਕ੍ਰਿ- ਚੀਰਨਾ. ਫਾੜਨਾ। ੨. ਭਿੰਨ ਕਰਦਾ. ਜੁਦਾ ਕਰਨਾ। ੩. ਵਿਰੋਧ ਪਾਉਣਾ. ਸੰ. ਪਾਟਨ। ੪. ਖੋਹਣਾ. ਲੁੱਟਣਾ....
ਕ੍ਰਿ- ਪਾੜਨਾ. ਦੋ ਖੰਡ ਕਰਨਾ. ਦੇਖੋ, ਚੀਰਣ....