ਕੱਲਾ

kalāकॱला


ਵਿ- ਏਕਲਾ. ਤਨਹਾ। ੨. ਫ਼ਾ. [کلّہ] ਕੱਲਹ. ਸੰਗ੍ਯਾ- ਗਲ੍ਹ ਅਤੇ ਗਰਦਨ ਦੇ ਮੱਧ ਦਾ ਭਾਗ. ਗੰਡ.


वि- एकला. तनहा। २. फ़ा. [کلّہ] कॱलह. संग्या- गल्ह अते गरदन दे मॱध दा भाग. गंड.