ਕੰਨਹੁ

kannahuकंनहु


ਪਹਾ. ਪਾਸੋਂ. ਕੋਲੋਂ. ਵੱਲੋਂ "ਇਹ ਬੁਧਿ ਪਾਈ ਐ ਸਾਧੂ ਕੰਨਹੁ." (ਟੋਡੀ ਮਃ ੫)


पहा. पासों. कोलों. वॱलों "इह बुधि पाई ऐ साधू कंनहु." (टोडी मः ५)