kandhukaकंदुक
ਸੰ. ਸੰਗ੍ਯਾ- ਗੇਂਦ. ਫਿੰਡ. ਖੁੱਦੋ. ਖਿੰਨੂ। ੨. ਗਠਾ. ਪਿਆਜ਼. ਗੰਢਾ, "ਜਥਾ ਕੁ ਕੰਦੁਕ ਮੈ ਅਬ ਫੋਰੇ." (ਗੁਪ੍ਰਸੂ)
सं. संग्या- गेंद. फिंड. खुॱदो. खिंनू। २. गठा. पिआज़. गंढा, "जथा कु कंदुक मै अब फोरे." (गुप्रसू)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਕੰਦੁ. ਸੰਗ੍ਯਾ- ਕੰਦੁਕ. ਗੇਂਡੁਕ. ਫਿੰਡ. ਖਿੱਦੋ। ੨. ਸੰ. ਸਯੰਦ. ਹਸ੍ਤੀ. ਹਾਥੀ. "ਨਨਾਦ ਗੇਂਦ ਬ੍ਰਿੰਦਯੰ." (ਗ੍ਯਾਨ)...
ਸੰਗ੍ਯਾ- ਕੰਦੁਕ. ਗੇਂਦ. ਖੁੱਦੋ. ਖਿੰਨੂ....
ਸੰ. पलाण्डु ਪਲਾਂਡੁ. ਸੰਗ੍ਯਾ- ਗੰਢਾ. Allium Sepa. (Onion) ਪਿਆਜ਼. ਖ਼ਾ. ਰੁੱਪਾ. ਇਸ ਦੀ ਤਾਸੀਰ ਗਰਮ ਖ਼ੁਸ਼ਕ ਹੈ. ਲਾਲ ਗਠੇ ਨਾਲੋਂ ਚਿੱਟਾ ਗਠਾ ਘੱਟ ਗਰਮ ਹੈ. ਇਹ ਵੀਰਜ ਵਧਾਉਣ ਵਾਲਾ ਥੋੜਾ ਕਫਕਾਰਕ, ਵਾਤ ਨਾਸ਼ਕ ਅਤੇ ਬਲਦਾਇਕ ਹੈ. ਆਂਦ ਦੀ ਮੈਲ ਵਿੱਚ ਪਏ ਕੀੜਿਆਂ ਨੂੰ ਮਾਰਦਾ ਹੈ. ਵਬਾਈ ਹਵਾ ਨੂੰ ਸ਼ੁੱਧ ਕਰਦਾ ਹੈ. ਇਸ ਦੇ ਸੁੰਘਣ ਤੋਂ ਕਯ ਬੰਦ ਹੋ ਜਾਂਦੀ ਹੈ. ਹੈਜ਼ੇ ਵਿੱਚ ਗਠੇ ਦਾ ਵਰਤਣਾ ਗੁਣਕਾਰੀ ਹੈ....
ਦੇਖੋ, ਪ੍ਯਾਜ....
ਸੰਗ੍ਯਾ- ਗਠਾ. ਪਿਆਜ. ਜ਼ਮੀਨ ਵਿੱਚੋਂ ਉਪਜਿਆ ਗੱਠ ਦੇ ਆਕਾਰ ਦਾ ਇੱਕ ਕੰਦ. ਦੇਖੋ, ਗਠਾ....
ਦੇਖੋ, ਯਥਾ। ੨. ਸੰਗ੍ਯਾ- ਯੂਥ. ਗਰੋਹ. ਟੋਲਾ. ਦੇਖੋ, ਯੂਥ....
ਸੰ. ਸੰਗ੍ਯਾ- ਗੇਂਦ. ਫਿੰਡ. ਖੁੱਦੋ. ਖਿੰਨੂ। ੨. ਗਠਾ. ਪਿਆਜ਼. ਗੰਢਾ, "ਜਥਾ ਕੁ ਕੰਦੁਕ ਮੈ ਅਬ ਫੋਰੇ." (ਗੁਪ੍ਰਸੂ)...