ਕਫ਼ਨੀ

kafanīकफ़नी


ਫ਼ਾ. [کفنی] ਸੰਗ੍ਯਾ- ਫ਼ਕੀਰਾਂ ਦੇ ਗਲ ਦਾ ਇੱਕ ਵਸਤ੍ਰ, ਜੋ ਕਫਨ ਸ਼ਕਲ ਦਾ ਹੁੰਦਾ ਹੈ, ਜੋ ਲੋਕ ਆਪਣੇ ਤਾਈਂ ਮੁਰਦਾ ਸਮਝਦੇ ਹਨ, ਉਹ ਕਫ਼ਨੀ ਪਹਿਰਦੇ ਹਨ.


फ़ा. [کفنی] संग्या- फ़कीरां दे गल दा इॱक वसत्र, जो कफन शकल दा हुंदा है, जो लोक आपणे ताईं मुरदा समझदे हन, उह कफ़नी पहिरदे हन.