kshētrapāla, kshētarapālaक्शेत्रपाल, क्शेतरपाल
ਦੇਖੋ, ਖੇਤ੍ਰਪਾਲ.
देखो, खेत्रपाल.
ਸੰ. ਕ੍ਸ਼ੇਤ੍ਰਪਾਲ. ਵਿ- ਖੇਤ ਦਾ ਰਾਖਾ। ੨. ਸੰਗ੍ਯਾ- ਖੇਤ ਦੀ ਪਾਲਨਾ ਕਰਨ ਵਾਲਾ ਪੁਰਖ। ੩. ਭੈਰਵ ਦੇਵਤਾ ਦਾ ਭੇਦ, ਜੋ ਕਾਲੀਦੇਵੀ ਦਾ ਪੱਛਮ ਦਿਸ਼ਾ ਦਾ ਦ੍ਵਾਰਪਾਲ ਹੈ। ੪. ਰਣਭੂਮਿ ਦਾ ਸਰਦਾਰ. "ਉਭੈ ਖੇਤ੍ਰਪਾਲੰ ਬਕੈਂ ਮਾਰ ਮਾਰੰ." (ਵਿਚਿਤ੍ਰ)...